Har Kisi Naal Ishq Kro Eh Ishq Nai Kahaanda
Har Kisi Te Mar Mitto Eh Ishq Nai Sikhaanda
Ishq Kro Te Ek Naal O Ishq Hai Kehlaand
Pr Ishq Aj Kal Ek Khed Reh Gya Jinu Har Koi Khedi Jaanda
ਹਰ ਕਿਸੇ ਨਾਲ ਇਸ਼ਕ ਕਰੋ ,ਏ ਆਸ਼ਕੀ ਨਹੀਂ ਕਹੰਦਾ ,
ਹਰ ਕਿਸੇ ਤੇ ਮਰ ਮਿਟਿਓ ਏ ਇਸ਼ਕ ਨਹੀਂ ਸਿਖਾਂਦਾ ,
ਇਸ਼ਕ ਕਰੋ ਤੇ ਇਕ ਨਾਲ ,ਓ ਇਸ਼ਕ ਹੈ ਕਹਲਾਂਦਾ ,
ਪਰ ਇਸ਼ਕ ਅੱਜ ਕਲ ਇਕ ਖੇਡ ਰਹਿ ਗਿਆ ,
ਜਿਨੂੰ ਹਰ ਕੋਈ ਖੇਡੀ ਜਾਂਦਾ