Kujh sajjan ve tu garoor kita,
sheesha dil da bana ke chakna choor kita.
Rabb kare lag jave agg ohna majboorian nu,
jinha yaara ve sathon tainu door kita.
ਕੁਜ ਸੱਜਣ ਵੇ ਤੂੰ ਗੁਰੂਰ ਕਿੱਤਾ,
ਸ਼ੀਸ਼ਾ ਦਿਲ ਦਾ ਬਣਾ ਕੇ ਚਕਨਾਚੂਰ ਕਿੱਤਾ ,
ਰੱਬ ਕਰੇ ਲੱਗ ਜਾਵੇ ਅੱਗ ਓਹਨਾ ਮਜਬੂਰੀਆਂ ਨੂੰ ,
ਜਿਨ੍ਹਾਂ ਯਾਰਰਾਂ ਵੇ ਤੈਂਨੂੰ ਸਾਥੋਂ ਦੂਰ ਕਿੱਤਾ