Rove chunni da ohla kr ke
ਰੋਵੇ ਚੁੰਨੀ ਦਾ ਓਹਲਾ ਕਰ ਕੇ ,
Jive har pal oh mar mar ke
Dil tuttya eho jeha chandra ohda
Udeeke sajjan nu chubare chadh chadh ke
Na dusda koi na ane di koi umeed
Jo chad gya kalla bna ke apna mureed
Vekh SrJ ajj eh sab ik baar fer Roya
Asi Saarea De Hoye Sadda koi V na hoya ….
ਜਿਵੇ ਹਰ ਪਾਲ ਉਹ ਮਾਰ ਕੇ ,
ਦਿਲ ਟੁੱਟੀਆਂ ਇਹੋ ਜੇਹਾ ਚੰਦ੍ਰ ਓਹਦਾ,
ਉਡੀਕੇ ਸੱਜਣ ਨੂੰ ਚੁਬਾਰੇ ਚੜ੍ਹ ਚੜ੍ਹ ਕੇ,
ਨਾ ਦਸਦਾ ਕੋਈ ਨਾ ਆਨੇ ਦੀ ਕੋਈ ਉੱਮੀਦ ,
ਜੋ ਛੱਡ ਗਯਾ ਕੱਲਾ ਬਣਾ ਕੇ ਆਪਣਾ ਮੁਰੀਦ ,
ਵੇਖ ਅੱਜ ਇਹ ਸਬ ਇਕ ਬਾਰ ਫੇਰ ਰੋਯਾ ,
ਅਸੀਂ ਸਾਰਿਆਂ ਦੇ ਹੋਏ ਸੱਦਾ ਕੋਈ ਵੀ ਨਾ ਹੋਇਆ