Punjabi Love Shayari
ਕੁਜ ਸੱਜਣ ਵੇ ਤੂੰ ਗੁਰੂਰ ਕਿੱਤਾ,
ਸ਼ੀਸ਼ਾ ਦਿਲ ਦਾ ਬਣਾ ਕੇ ਚਕਨਾਚੂਰ ਕਿੱਤਾ ,
ਰੱਬ ਕਰੇ ਲੱਗ ਜਾਵੇ ਅੱਗ ਓਹਨਾ ਮਜਬੂਰੀਆਂ ਨੂੰ ,
ਜਿਨ੍ਹਾਂ ਯਾਰਰਾਂ ਵੇ ਤੈਂਨੂੰ ਸਾਥੋਂ ਦੂਰ ਕਿੱਤਾ
Learn more
Punjabi Love Shayari
ਰੋਵੇ ਚੁੰਨੀ ਦਾ ਓਹਲਾ ਕਰ ਕੇ ,
ਜਿਵੇ ਹਰ ਪਾਲ ਉਹ ਮਾਰ ਕੇ ,
ਦਿਲ ਟੁੱਟੀਆਂ ਇਹੋ ਜੇਹਾ ਚੰਦ੍ਰ ਓਹਦਾ,
ਉਡੀਕੇ ਸੱਜਣ ਨੂੰ ਚੁਬਾਰੇ ਚੜ੍ਹ ਚੜ੍ਹ ਕੇ,
Punjabi Love Shayari
ਨਾ ਦਸਦਾ ਕੋਈ ਨਾ ਆਨੇ ਦੀ ਕੋਈ ਉੱਮੀਦ ,
ਜੋ ਛੱਡ ਗਯਾ ਕੱਲਾ ਬਣਾ ਕੇ ਆਪਣਾ ਮੁਰੀਦ ,
ਵੇਖ ਅੱਜ ਇਹ ਸਬ ਇਕ ਬਾਰ ਫੇਰ ਰੋਯਾ ,
ਅਸੀਂ ਸਾਰਿਆਂ ਦੇ ਹੋਏ ਸੱਦਾ ਕੋਈ ਵੀ ਨਾ ਹੋਇਆ
Learn more
Punjabi Love Shayari
ਹਰ ਕਿਸੇ ਨਾਲ ਇਸ਼ਕ ਕਰੋ ,ਏ ਆਸ਼ਕੀ ਨਹੀਂ ਕਹੰਦਾ , ਹਰ ਕਿਸੇ ਤੇ ਮਰ ਮਿਟਿਓ ਏ ਇਸ਼ਕ ਨਹੀਂ ਸਿਖਾਂਦਾ , ਇਸ਼ਕ ਕਰੋ ਤੇ ਇਕ ਨਾਲ
Punjabi Love Shayari
ਓ ਇਸ਼ਕ ਹੈ ਕਹਲਾਂਦਾ, ਪਰ ਇਸ਼ਕ ਅੱਜ ਕਲ ਇਕ ਖੇਡ ਰਹਿ ਗਿਆ, ਜਿਨੂੰ ਹਰ ਕੋਈ ਖੇਡੀ ਜਾਂਦਾ
Punjabi Love Shayari
ਕਾਗਜ਼ ਪਰ ਹਮਨੇ ਜਿੰਦਗੀ ਲਿਖ ਦੀ , ਆਂਖੋਂ ਸੇ ਸੀਨਚ ਕਰ ਖੁਸ਼ੀ ਲਿਖ ਦੀ , ਦਿਲ ਕਾ ਦਰਦ ਜਬ ਭੀ ਲਾਏ ਲਫ਼ਜ਼ਾਂ ਪੈ , ਤੋਂ ਜ਼ਮਾਨੇ ਨੇ ਕਹਾ , ਵਾਹ ਕਯਾ ਗ਼ਜ਼ਲ ਲਿਖ ਦੀ